04/09/2026
ਆਪਣਾ ਸੋਹਣਾ ਪਿੰਡ ਬਡਬਰ ❤️ | ਸਾਡੇ ਪਿੰਡ ਦੀ ਮਿੱਟੀ ਤੇ ਪਿੰਡ ਦਾ ਨਾਂ ਸਾਡੀ ਅਸਲ ਪਛਾਣ | ਸਭ ਪ੍ਰਦੇਸੀ ਵੀਰਾਂ ਲਈ ਆਪਣੇ ਪਿੰਡ ਦੀ ਝਲਕ ✨
ਜਿੱਥੇ ਬਚਪਨ ਬੀਤਿਆ, ਓਹੀ ਆਪਣਾ ਪਿੰਡ ਬਡਬਰ 🌾 | ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਈਏ, ਆਪਣੇ ਪਿੰਡ ਵਰਗਾ ਸਕੂਨ ਕਿਤੇ ਨਹੀਂ ਮਿਲਦਾ!
ਬਾਹਰ ਬੈਠੇ ਸਾਰੇ NRI ਭਰਾਵਾਂ ਲਈ ਆਪਣੇ ਪਿੰਡ ਬਡਬਰ ਦਾ ਨਜ਼ਾਰਾ 🚜 | ਪਿੰਡ ਦੀਆਂ ਗਲੀਆਂ ਤੇ ਹਰੇ-ਭਰੇ ਖੇਤ!