ਤੇਰਾ ਭੁਲੇਖਾਂ ਕਿਸੇ ਹੋਰ ਚੋਂ ਨਹੀ ਪੈ ਸਕਦਾ G ਕਿਉ ਕਿ ਜੋ ਤੂੰ ਐਂ,ਬਸ ਤੂੰ ਹੀ ਐਂ👑👑
(kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ
Contact information, map and directions, contact form, opening hours, services, ratings, photos, videos and announcements from (kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ, Mississauga, ON.
ਫਤੂਰ ਪੈਸੇ ਦਾ ਜ਼ਰਾ ਦਿਮਾਗ ਤੋ ਲਾਹ ਕੇ ਸੋਚੀ,,,ਬੀਤੇ ਸਮੇਂ ਚ ਕਮਾਇਅਾ ਤੇ ਕੀ ਗਵਾ ਲਿਅਾ😒😒
ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ🤐🤒🤒
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ🤗🤗🙄
10/02/2018
ਅਾਪਣੇ ਵੀਰ ਸਰਪੰਚ ਸਵ: ਰੁਪਿੰਦਰ ਸਿੰਘ ਗਾਂਧੀ ਖੰਨੇ ਅਾਲੇ ਦੇ ਜਨਮ ਦਿਨ ਦੀ ਸਾਰੇ ਵੀਰਾ ਨੂੰ ਮੁਬਾਰਕਾਂ,ਬਾਈ ਗਾਂਧੀ ਦਿਲਾਂ ਚ ਹਮੇਸ਼ਾ ਜਿਉਦਾ ਰਹੇਗਾ....ਵੱਲੋਂ ਲਵ ਬੱਲ,ਅਮਿ੍ਤ ਬੱਲ,ਬਾਮਣ ਰਈਅਾ,ਗੋਲੀ ਛਾਪਿਅਾਵਾਲੀ,ਗੋਰਾ,ਭਾਊ,ਦਾਤਰ ਮਹਿਤਾ,ਹੈਪੀ ਖੱਤਰੀ ਤੇ ਸਾਰਾ G.G.S.U group
06/07/2018
ਅੱਜ ਅਾਪਣੇ ਸਤਿਕਾਰਯੋਗ ਵੱਡੇ ਵੀਰ ਦਾ ਜਨਮ ਦਿਨ ਅਾਂ, ਜਿੰਦਗੀ ਦੇ ਪਲ ਜੋ ਮੈਂ 22 ਨਾਲ ਬਿਤਾਏ....ਅਾਪ ਬਹੁਤ ਹੀ ਸੂਝਵਾਨ ਇਨਸਾਨ ਨੇ,ਅਾਪ ਨੇ ਸੰਨ 2012,2013 ਚ ਸਠਿਅਾਲੇ ਕਾਲਜ਼ ਤੋਂ ਉਚੇਰੀ ਵਿਦਿਅਾ ਪ੍ਾਪਤ ਕਰਨ ਦਾ ਸੁਪਨਾ ਵੇਖਿਅਾ ਪਰ ਅਾਪ ਅਸਫ਼ਲ ਰਹੇ,ਅਾਪ ਦਾਸ ਦੇ ਹਰ ਸਮੇਂ ਵਿਚ ਮਦਦਗਾਰ ਰਹੇ,ਇਸੇ ਸਮੇਂ ਦੋਰਾਨ ਅਾਪ ਨੇ ਬਹੁਤ ਸਾਰੀਅਾਂ ਗੇਮਾਂ ਰੋਡ ਤੇ ਖੇਡਣ ਦਾ ਫੈਸਲਾਂ ਕੀਤਾ ਤੇ ਅਾਪ ਕਾਫ਼ੀ ਹੱਦ ਤੱਕ ਮੱਲਾਂ ਵੀ ਮਾਰੀਅਾਂ,ਮਾਮੇ ਅਾਪ ਨੂੰ ਪੁਰਸਕਾਰ ਦੇਣਾ ਚਾਹੁੰਦੇ ਸਨ,ਪਰ ਅਾਪ ਮੋਕੇ ਤੇ ਹੱਥ ਨਾ ਲੱਗੇ,ਸੋ ਇਸ ਤਰਾਂ ਇਨਾਂ ਦੇ ਚਾਲ-ਚਲਣ ਵੇਖ ਕੇ ਕੁਝ ਸਮਾਂ ਪਹਿਲਾਂ ਘਰਦਿਅਾਂ ਇਨਾਂ ਨੂੰ ਬਾ-ਉਮਰ ਕੈਦ ਵਿਚ ਬੰਨ ਦਿਤਾ.😂😂😂😂😂... 🖊
ਤੂੰ ਏਹ ਨਾ ਸਮਝੀ ਮੈਂ ਭੁੱਲ ਗਿਅਾ ਤੈਨੂੰ ਤੂੰ ਅੱਜ ਵੀ ਰਹਿਨੀ ਐਂ ਸਾਹਾਂ ਦੇ ਵਿਚ...13a Zaildar
12/14/2016
ਤੇਰਾ ਗੁਸਾ ਆਪਣੀ ਜਗਾ ਜਾਇਜ ਹੈ ਪਰ ਤੁਸੀ ਮੇਰੇ ਖਾਸ ਸੀ ਤੇ ਹਮੇਸ਼ਾ ਰਹੇਗੀ
Click here to claim your Sponsored Listing.
Location
Website
Address
Mississauga, ON