ਮੈਂ ਸੋਹਣਾ ਤੂੰ ਸੋਹਣੀ ਆਪਣੀ ਜੋੜੀ ਬੜੀ ਕਮਾਲ
ਭੈਣਾਂ ਤੇਰੀਆਂ ਚੁੱਕੀ ਫਿਰਨ ਕੈਮਰਾ
ਕਹਿੰਦੀਆ ਫੋਟੋ ਕਰਾਉਣੀ # ਜੀਜ਼ੂ ਨਾਲ
ßabu man de fan
ਕਰੀ ਚੱਲੋ ѕυρρσят
ਆਪੇ ਹੋਜੂ ρяσмσтє*
ਨਵੇਂ ਤੋਂ
ਅੱਜ ਮੈ ਰਸਤੇ ਵਿੱਚ ਜਾ ਰਿਹਾ ਸੀ . .
ਇੱਕ ਕੁੜੀ ਵਾਰ ਵਾਰ Activa ਤੇ ਮੇਰੇ ਵੱਲ
ਆਵੈ ਤੇ ਲਾਗੋਂ ਲੰਘ ਜਾਵੈ, ...
ਮੈ ਜਿਗਰਾ ਕਰਕੇ . .??
ਉਹਨੂੰ ਰੋਕ ਹੀ ਲਿਆ,
ਮੈ ਕਿਹਾ ਬੜੀਆਂ ਗੇਢੀਆਂ ਲਾਉਂਦੇ ਪਏ ਉ ਕੀ ਗੱਲ ਆ,?
ਕਹਿੰਦੀ ਭਾਜੀ ਮੈਂ ਤੇ Jst ਸਿੱਖ
ਰਹੀ ਵਾਂ,
ਸਾਲਾ ਦਿਲ ਈ ਤੋੜਤਾ__
ਕਮਲੀਏ ਏਨਾ attitude
ਕੀਹਨੂੰ ਦਿਖਾਉਣੀ ਏ__
ਤੂੰ ਜਿਸ powder ਨਾਲ make up ਕਰਦੀ__
..
..
ਅਸੀਂ tan ਉਹਦੇ ਨਾਲ carrom ਖੇਡੀ ਦਾ ਆ__
16/05/2015
Babu pajiiiiii......
ਮੈਨੂੰ ਤਾਂ ਆਪਣੇ ਹੱਥ ਦੀ ਹੱਰ ਇੱਕ ਉਗਲ ਨਾਲ ਪਿਆਰ ਏ”…………
ਇਹ ਸੋਚ ਕੇ ਕੀ…
ਪਤਾ ਨੀ ਕਿਹੜੀ ਉਂਗਲ ਫੜ ਤੇ ਮੇਰੀ ਬੇਬੇ ਨੇਮੈਨੂੰ ਤੁਰਨਾ
ਸਿੱਖਾਈਆ..!!
ਅੱਜ ਮੈਨੂੰ ਸਾਡੀ ਗੁਆਢਣ ਨੇ
ਨਹਾਓਦਾਂ ਦੇਖ ਲਿਆ,,,
ਮੈ ਪੰਚਾਇਤ ਸੱਦ ਲਈ
ਕਹਿੰਦੇ ਦੱਸ ਕਿ ਚਾਹੁੰਣਾ ਤੂੰ
.
ਮੈਂ ਕਿਹਾ......"ਬਦਲਾ" hahahahaha
ਮੈਂ ਤਾਂ ੀ ਚਾਰ-ਪੰਜ # ਬੰਦੇ_ਰੱਖੇ_ਆ
ਜਿਹੜੇ ਪਿੱਠ ਪਿੱਛੇ #ਮੇਰੀ_ਬੁਰਾਈ_ਕਰਦੇ_ਨੇ
ਪਰ ਉਨਾਂ ਨੂੰ ਕੀ ਪਤਾ
#ਇੱਦਾਂ_ਤਾਂ_ਸਾਲੇ_ਮੇਰੀ_ਚੜਾਈ_ਕਰਦੇ_ਨ
Ni ਤੂੰ Sarkaari ਪੈਨਸ਼ਨ Vargi__
Tere ਮਿਲਣ Da ਚਾਅ E ਵੱਖਰਾ Ae . . !!!
ਕੁੜੀਆ ਪਿੱਛੇ ਲੜਨਾ # saada ਪੇਸ਼ਾ ਨਹੀਂ---
ਪਰ ਯਾਰਾਂ ਲਈ ਅੜਨਾ sanU ਵਿਰਸੇ ਚ੍ ਮਿਲਿਆਂ..
ਅਸੀਂ ਤਾਂ ਸੱਜਣਾ ਉਹ ਦੀਵੇ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ.
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ
ਪਰ ਸੱਚ ਜਾਣੀਂ ਇਸ ਦਿਲ ਨੇਂ ਕਦੇ ਕਿਸੇ .
ਦਾ ਬੁਰਾ ਨਹੀਂ ਚਾਹਿਆ..!!
Click here to claim your Sponsored Listing.
Location
Telephone
Website
Address
Chandigarh