Darshan Printing - Kandola Kalan

Call Directions Website Contact the business

Darshan Printing - Kandola Kalan E-governance service, Pan Card, passport & Insurance Center

🌿 ਹੈਲਥ ਇਨਸ਼ੋਰੈਂਸ – ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ 🌿ਅਚਾਨਕ ਬਿਮਾਰੀ ਜਾਂ ਹਾਦਸੇ 'ਚ ਵੱਡੇ ਖਰਚਿਆਂ ਤੋਂ ਬਚਣ ਲਈ ਹੈਲਥ ਇਨਸ...
20/08/2025

🌿 ਹੈਲਥ ਇਨਸ਼ੋਰੈਂਸ – ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ 🌿

ਅਚਾਨਕ ਬਿਮਾਰੀ ਜਾਂ ਹਾਦਸੇ 'ਚ ਵੱਡੇ ਖਰਚਿਆਂ ਤੋਂ ਬਚਣ ਲਈ ਹੈਲਥ ਇਨਸ਼ੋਰੈਂਸ ਸਭ ਤੋਂ ਵਧੀਆ ਚੋਣ ਹੈ।

✨ ਲਾਭ:
✔ ਹਸਪਤਾਲ ਖਰਚੇ ਤੋਂ ਬਚਾਵ
✔ ਕੈਸ਼ਲੈੱਸ ਟ੍ਰੀਟਮੈਂਟ
✔ ਪੂਰੇ ਪਰਿਵਾਰ ਦੀ ਸੁਰੱਖਿਆ
✔ ਟੈਕਸ ਬਚਤ
✔ ਗੰਭੀਰ ਬਿਮਾਰੀਆਂ ਦਾ ਕਵਰ
✔ ਮਨ ਦੀ ਸ਼ਾਂਤੀ

👉 ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅੱਜ ਹੀ ਹੈਲਥ ਇਨਸ਼ੋਰੈਂਸ ਕਰਵਾਓ।

📍 Darshan Printing, Kandola Kalan
Mangal Lal
📞 9501272371

06/02/2023

ZEBRONICS Zeb Evolve Wireless Bluetooth in Ear Neckband Earphone.
✅good quality
✅best price
✅ Amazon trusted brand
link to buy from Amazon
https://amzn.to/3X66AWo

04/02/2023

MZ Mpods 10 (Wireless Earbuds) 1200mAh Battery True Wireless Earphones Bluetooth Headset
You can buy from Amazon by clicking on the links
https://amzn.to/3HTUESZ
✅good quality product

*All TYPES of vehicle insurance available here.*VPO. Kandola kalan, Nurmahal-Talwan Road.
30/11/2022

*All TYPES of vehicle insurance available here.*
VPO. Kandola kalan, Nurmahal-Talwan Road.

30/10/2022

Welcome to Darshan Printing - Kandola Kalan
✅ Information about Our business & service

ਜਾਣੋਂ ਈ-ਸ਼ਰਮ ਯੋਜਨਾ ਕੀ ਹੈ? ਇਹ ਕਿਉਂ ਜਰੂਰੀ ਹੈ? ਕੌਣ ਈ-ਸ਼ਰਮ ਕਾਰਡ ਬਣਵਾ ਸਕਦਾ ਹੈ? ਕਿਵੇਂ ਮਿਲੇਗੀ 3000 ਹਰ ਮਹੀਨੇ ਦੀ ਪੈਨਸ਼ਨ।-ਇਸ ਸਕੀਮ ਦਾ ...
03/10/2022

ਜਾਣੋਂ ਈ-ਸ਼ਰਮ ਯੋਜਨਾ ਕੀ ਹੈ? ਇਹ ਕਿਉਂ ਜਰੂਰੀ ਹੈ? ਕੌਣ ਈ-ਸ਼ਰਮ ਕਾਰਡ ਬਣਵਾ ਸਕਦਾ ਹੈ? ਕਿਵੇਂ ਮਿਲੇਗੀ 3000 ਹਰ ਮਹੀਨੇ ਦੀ ਪੈਨਸ਼ਨ।
-ਇਸ ਸਕੀਮ ਦਾ ਨਾਂਅ ਈ-ਸ਼ਰਮ (e-shram) ਹੈ। ਇਸ ਯੋਜਨਾ ਤਹਿਤ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਕਰਨ ਦੀ ਸਹੂਲਤ ਮਿਲੀ ਹੈ।
ਇਹ ਯੋਜਨਾ ਕਿਉਂ ਆਈ
-ਹੁਣ ਤੱਕ ਸਰਕਾਰ ਕੋਲ ਭਾਰਤ ਵਿਚਲੇ ਮਜ਼ਦੂਰ ਵਰਗ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਸੀ ਜਿਸ ਕਾਰਨ ਈ-ਸ਼ਰਮ ਯੋਜਨਾ ਦੁਆਰਾ ਇੱਕ “ਰਾਸ਼ਟਰੀ ਡਾਟਾਬੇਸ” ਤਿਆਰ ਹੋਵੇਗਾ ਜੋ ਸਰਕਾਰ ਨੂੰ ਕਾਮਿਆਂ ਦੀ ਲਈ ਭਲਾਈ ਸਕੀਮਾਂ ਬਣਾਉਣ ਵਿੱਚ ਸਹਾਇਤਾ ਕਰੇਗਾ।
ਰਜਿਸਟਰੇਸ਼ਨ ਦਾ ਕੀ ਲਾਭ ਹੋਵੇਗਾ
-ਸਰਕਾਰ ਈ-ਸ਼ਰਮ ਬਣਾਉਣ ਵਾਲੇ ਕਾਮੇਂ ਦਾ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਦਿੰਦੀ ਹੈ। ਜੇ ਕੋਈ ਕਰਮਚਾਰੀ ਪੋਰਟਲ ’ਤੇ ਰਜਿਸਟਰਡ ਹੈ ਅਤੇ ਕਿਸੇ ਦੁਰਘਟਨਾ ਨਾਲਦਾ ਸ਼ਿਕਾਰ ਹੁੰਦਾ ਹੈ, ਤਾਂ ਉਹ ਮੌਤ ਜਾਂ ਸਥਾਈ ਅਪੰਗਤਾ ਹੋਣ ’ਤੇ ਦੋ ਲੱਖ ਰੁਪਏ ਅਤੇ ਅੰਸ਼ਕ ਅਪੰਗਤਾ ਤੇ ਇੱਕ ਲੱਖ ਰੁਪਏ ਸਹਾਇਤਾ ’ਦੇ ਯੋਗ ਹੋਵੇਗਾ।
ਕੌਣ ਈ-ਸ਼ਰਮ ਕਾਰਡ ਬਣਵਾ ਸਕਦਾ ਹੈ?
-ਕਿਰਤ ਮੰਤਰਾਲਾ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਭਵਨ ਨਿਰਮਾਣ, ਟੈਕਸਟਾਈਲ ਨਿਰਮਾਣ, ਮੱਛੀ ਪਾਲਣ, ਗਲੀ ਵਿਕਰੇਤਾ, ਘਰੇਲੂ ਕੰਮ, ਖੇਤੀਬਾੜੀ, ਅਤੇ ਇਸ ਦੇ ਨਾਲ ਹੀ ਖੇਤਰਾਂ ਨਾਲ ਜੁੜੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
ਕਿਵੇਂ ਮਿਲੇਗੀ 3000 ਹਰ ਮਹੀਨੇ ਦੀ ਪੈਨਸ਼ਨ।
-ਇਸ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤਰੀ ਦੀ ਮਹੀਨਾਵਾਰ ਕਮਾਈ 15,000 ਰੁਪਏ ਤੋਂ ਘੱਟ ਹੋਣੀ ਚਾਹੀਦੀ ਤੇ ਉਮਰ 18 ਤੋਂ 40 ਦਰਮਿਆਨ ਹੋਵੇ। ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ ਲੈ ਕੇ 200 ਰੁਪਏ ਤਕ ਮਹੀਨਾਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਜਿੰਨੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿਚ ਜਮ੍ਹਾ ਕਰਵਾਏਗਾ, ਓਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮ੍ਹਾ ਕਰੇਗੀ। ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ ਤੇ ਉਸ ਨੂੰ ਮਹੀਨਾਵਾਰ ਘੱਟੋ ਘੱਟ 3000 ਰੁਪਏ ਪੈਨਸ਼ਨ ਮਿਲਿਆ ਕਰੇਗੀ। ਇਸ ਯੋਜਨਾ ਵਿਚ ਰਜਿਸਟਰਡ ਹੋਣ ਲਈ ਜਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਈ ਸ਼ਰਮ ਕਾਰਡ, ਬੈਂਕ ਖਾਤਾ ਪਾਸ ਬੁੱਕ ਹੋਣੀ ਚਾਹੀਦੀ ਹੈ। ਨਾਲ ਲੈ ਕੇ ਆਈ ਜਾਵੇ।
ਦਰਸ਼ਨ ਪ੍ਰਿਟਿੰਗ, ਕੰਦੋਲਾ ਕਲਾਂ, ਨੇੜੇ ਕੇਪਿਟਲ ਬੈਂਕ ਕੰਦੋਲਾ ਕਲਾਂ, ਮੇਨ ਨੂਰਮਹਿਲ-ਤਲਵਣ ਰੋਡ ਕੰਦੋਲਾ ਕਲਾਂ।
+91 95012 72371

*ਮੋਟਰ ਵਾਹਨ ਬੀਮਾ ਪਾਲਿਸੀ* *Vechal Insurance*  _*ਦਰਸ਼ਨ ਪ੍ਰਿੰਟਿੰਗ ਸਰਵਿਸ*_ (ਪਿੰਡ.- ਕੰਦੋਲਾ ਕਲਾਂ) ਤੋਂ ਤੁਸੀਂ ਹਰ ਕਿਸਮ ਦੀਆਂ ਮੋਟਰ ਵ...
01/10/2022

*ਮੋਟਰ ਵਾਹਨ ਬੀਮਾ ਪਾਲਿਸੀ* *Vechal Insurance*

_*ਦਰਸ਼ਨ ਪ੍ਰਿੰਟਿੰਗ ਸਰਵਿਸ*_ (ਪਿੰਡ.- ਕੰਦੋਲਾ ਕਲਾਂ) ਤੋਂ ਤੁਸੀਂ ਹਰ ਕਿਸਮ ਦੀਆਂ ਮੋਟਰ ਵਾਹਨ ਪਾਲਿਸੀ ਜਿਵੇਂ ਕਿ 2 ਪਹੀਆ ਵਾਹਨ, 3 ਪਹੀਆ ਵਾਹਨ, ਪ੍ਰਾਈਵੇਟ ਕਾਰ, ਆਟੋ, ਐਗਰੀ ਟਰੈਕਟਰ, ਜੇਸੀਬੀ, ਐਂਬੂਲੈਂਸ, ਨਵੀਂ ਗੱਡੀਆਂ ਦੀ ਪਾਲਿਸੀ Health policy and personal accidental policy ਜਾਰੀ ਕਰਵਾ ਸਕਦੇ ਹੋ।
_ਅੱਜ ਹੀ ਆਪਣੇ ਵਾਹਨ ਦੀ ਪਾਲਿਸੀ ਕਰਵਾਓ!_
ਹਰੇਕ ਪਾਲਿਸੀ ਪੂਰੀ ਜਾਣਕਾਰੀ ਦੇ ਕੇ online ਕੀਤੀ ਜਾਂਦੀ ਹੈ।
Dr. MangalKandola
9501272371, 8054528319

Address

VPO. Kandola Kalan, Nurmahal-Talwan Road
Nurmahal
144039

Opening Hours

Monday 9am - 1pm
2:30pm - 8pm
Tuesday 9am - 1pm
2:30pm - 8pm
Wednesday 9am - 1pm
2:30pm - 8pm
Thursday 9am - 1pm
2:30pm - 8pm
Friday 9am - 1pm
2:30pm - 8pm
Saturday 9am - 1pm
2:30pm - 8pm

Telephone

+918054528319

Alerts

Be the first to know and let us send you an email when Darshan Printing - Kandola Kalan posts news and promotions. Your email address will not be used for any other purpose, and you can unsubscribe at any time.

Contact The Business

Send a message to Darshan Printing - Kandola Kalan:

Shortcuts

Share